ਪਾਣੀ 'ਚ ਫਸੀ ਬੱਚਿਆਂ ਨਾਲ ਭਰੀ ਸਕੂਲ ਬੱਸ | ਮਸਾ ਬਚਾਈ ਗਈ ਵਿਦਿਆਰਥੀਆਂ ਦੀ ਜਾਨ | ਮਾਮਲਾ ਫਾਜ਼ਿਲਕਾ ਦਾ ਹੈ, ਜਿੱਥੇ ਬੱਚਿਆਂ ਨਾਲ ਭਰੀ ਸਕੂਲ ਬੱਸ ਪਾਣੀ 'ਚ ਫਸ ਗਈ ਪਰ ਗਨੀਮਤ ਰਹੀ ਕਿ ਬੱਚਿਆਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ | ਦੱਸਦਈਏ ਲਗਾਤਾਰ ਬਾਰਿਸ਼ ਹੋ ਰਹੀ ਹੈ, ਜਿਸ ਨਾਲ ਸੜਕਾਂ 'ਤੇ ਪਾਣੀ ਭਰਿਆ ਹੋਇਆ ਹੈ | ਸੜਕਾਂ ਦਰਿਆਵਾਂ ਬਣੀਆਂ ਹੋਈਆਂ ਹਨ, ਜਿਸ ਨਾਲ ਆਵਾਜਾਈ ਬਹੁਤ ਪ੍ਰਭਾਵਿਤ ਹੋਈ |
.
A school bus full of children stuck in water, see how the children's lives were saved.
.
.
.
#fazilkanews #schoolvan #punjabflood